White ਟੁੱਟਣ ਦਾ ਦਰਦ ਸਭਨਾਂ ਨੂੰ ਪਤਾ ਫ਼ਿਰ ਵੀ ਦੂਜੇ ਦੇ ਟੁੱਟਣ ਦਾ ਦਰਦ ਨਾ ਜਾਣਨ ਟੁੱਟਦੇ ਤਾਰੇ ਨੂੰ ਵੇਖਦਿਆਂ ਝੱਟ ਆਪਣੀ ਇੱਛਾ ਪੂਰਨ ਖ਼ਾਤਰ ਮਨ 'ਚ ਪੁਕਾਰ ਲਗਾਵਣ ©Maninder Kaur Bedi #sad_shayari 2ਲਾਈਨ ਸ਼ਾਇਰੀ