Nojoto: Largest Storytelling Platform

ਹੱਥ ਅੱਡ ਕੇ ਖੜਾ ਤੇਰੇ ਦਰ ਸਾਈਂ ਤੂੰ ਖ਼ੈਰ ਝੋਲੀ ਮੇਰੇ ਪਾ

ਹੱਥ ਅੱਡ ਕੇ ਖੜਾ ਤੇਰੇ ਦਰ ਸਾਈਂ 
ਤੂੰ ਖ਼ੈਰ ਝੋਲੀ ਮੇਰੇ ਪਾ ਸਾਈਂ 
ਮੈਂ ਦੌਲਤ ਸ਼ੋਰਤ ਤੈਥੋਂ ਨਈਂ ਮੰਗਦਾ
ਤੂੰ ਚਰਨਾ ਦੇ ਨਾਲ ਲਾ ਸਾਈਂ
ਬਲਜੀਤ ਮਹਲਾ ਭਟਕਿਆ ਫਿਰਦਾ ਹੈ 
ਤੂੰ ਉਹਨੂੰ ਸਿੱਧੇ ਰਾਹੇ ਪਾ ਸਾਈਂ

©BALJEET SINGH MAHLA Sai  Dilip Singh Harpreet  Kamal  poetry by heart  suman kadvasra  Aashima khan