ਤੁ ਕਰੀ ਜਾ ਚਲਾਕੀਆਂ ਸਾਡੇ ਨਾਲ ਅਸੀਂ ਭੋਲੇ ਭਾਲੇ ਤੂ ਚਲਾਕ ਐ ਬਿਸਤਰ ਅਤੇ ਟੋਲੀ ਜੋ ਰੋਜ਼ ਬਦਲੇ ਐਸੀ ਨਾਰ ਤੇ ਯਾਰ ਨੂੰ ਤਲਾਕ ਆ ਸਾਡਾ ਵੀ ਵੱਸ ਆਉਣ ਵਾਲਾ . ਹਲ ਤੇਰੇ ਹੱਥ ਜੇ ਕਲਾਕ ਆ ਤੁਸੀਂ ਬਾਰ ਬਾਰ ਦਿਲ ਲਾ ਲੈਂਦੇ ਸਾਡੀ ਯਾਰੀ ਤੇ ਪਿਆਰ ਤਾ ਪਾਕ ਐ ਤੁਸੀਂ ਹੋਰ ਖੱਟਣਾ ਮੈ ਕੁਸ ਹੋਰ ਖੱਟਣਾ ਹੋਣਾ ਦੋਵਾਂ ਨੇ ਹੀ ਖ਼ਾਕ ਆ ਤੈਨੂੰ ਜੇਕਰ ਐਵੇ ਸਕੂਨ ਮਿਲਦਾ ਸਾਡੀ ਸੱਚ ਨੂੰ ਪਾਉਣ ਦੀ ਝਾਕ ਆ ©Aman jassal #GoldenHour #sidhumoosewala #zindgi #life #love #attitude #tranding #nojoto #nojotohindi #punjabilikhari motivational shayari in hindi motivational thoughts motivational thoughts in hindi motivational shayari in english Extraterrestrial life