ਜਿਉਂਦੇ ਜੀ ਤੈਨੂੰ ਛੱਡ ਦਵਾਂ ਇਹ ਤੇ ਕਦੇ ਹੋ ਨਹੀ ਸਕਦਾ ਜੇ ਤੂੰ ਮੇਰੀ ਕਿਸਮਤ ਚ ਹੋਈ ਫੇਰ ਮੇਰੇ ਤੋ ਕੋਈ ਖੋ ਨਹੀ ਸਕਦਾ ❤️ਦਿਲ ਵਿੱਚ ਥਾਂ ਦੇ ਖਾਸ ਇੱਕ ਤੇਰੇ ਲਈ ਰੱਬ ਨੇ ਬਣਾਏਆ ਤੈਨੂੰ ਸੱਚੀ😍 ਬਸ ਮੇਰੇ ਲਈ. lyrics ✍️ Rav Inder ©Rav Inder