Nojoto: Largest Storytelling Platform

ਹਰ ਮੁਲਾਕਾਤ ਯਾਦ ਹੈ ਹਰ ਇੱਕ ਗੱਲ ਯਾਦ ਹੈ ਓਦੇ ਲਈ ਕੀਤੀ ਹ

ਹਰ ਮੁਲਾਕਾਤ ਯਾਦ ਹੈ ਹਰ ਇੱਕ ਗੱਲ ਯਾਦ ਹੈ 
ਓਦੇ ਲਈ ਕੀਤੀ ਹਰ ਵਿਹਲੇ ਫਿਰਆਦ ਹੈ 
ਪਾਵੇ ਹੈ ਦੂਰੀ ਬੜੀ ਪਰ ਦਿਲ ਵਿੱਚ ਤਾਂ ਰਹਿੰਦੀ ਆ
ਮਜਬੂਰ ਹਾਂ ਜੁਮੇਵਾਰੀ ਤੋਂ ਚਲੋ ਏ ਤਾਂ ਹਾਲੇ ਕਿਹੰਦੀ ਆ
ਪਰ ਓਦੀਆ ਗੱਲਾਂ ਤੌਰ ਕੇ ਯਾਰ ਕਰਦੇ ਚੇਡਾ ਨੇ
ਕੀ ਦੱਸਾ ਜੀਵਨ ਦੇ ਅਰਮਾਨ ਤਾਂ ਹਾਲੇ ਕੈਨੇਡਾ ਨੇ ਯਾਰ ਦੇ ਦਿਲ ਦੇ ਜਜਬਾਤ