Nojoto: Largest Storytelling Platform

ਸੱਚ,ਸਬਰ,ਸਤਿਕਾਰ,ਸਕੂਨ ਤੇ ਸ਼ਰਾਫਤ ਸਾਹਾਂ ਦੇ ਸਫ਼ਰ ਨੂੰ ਸ

ਸੱਚ,ਸਬਰ,ਸਤਿਕਾਰ,ਸਕੂਨ ਤੇ ਸ਼ਰਾਫਤ 
ਸਾਹਾਂ ਦੇ ਸਫ਼ਰ ਨੂੰ ਸੌਖਾ ਕਰ ਦਿੰਦੇ ਨੇ 
ਸੋਚ ਰੁਕਦੀ ਨਾ ਦੁਨੀਆਂਦਾਰੀ 'ਤੇ 
ਬੰਦਾ ਬੰਦੇ ਚੋਂ ਰੱਬ ਨੂੰ ਤੱਕ ਲੈਂਦਾ ਏ

©Maninder Kaur Bedi ਸਾਹਾਂ ਦਾ ਸਫ਼ਰ
ਸੱਚ,ਸਬਰ,ਸਤਿਕਾਰ,ਸਕੂਨ ਤੇ ਸ਼ਰਾਫਤ 
ਸਾਹਾਂ ਦੇ ਸਫ਼ਰ ਨੂੰ ਸੌਖਾ ਕਰ ਦਿੰਦੇ ਨੇ 
ਸੋਚ ਰੁਕਦੀ ਨਾ ਦੁਨੀਆਂਦਾਰੀ 'ਤੇ 
ਬੰਦਾ ਬੰਦੇ ਚੋਂ ਰੱਬ ਨੂੰ ਤੱਕ ਲੈਂਦਾ ਏ

©Maninder Kaur Bedi ਸਾਹਾਂ ਦਾ ਸਫ਼ਰ