White ਇਹ ਬਖ਼ਤ ਕੈਸਾ ਆ ਰਿਹਾ ਵੇਖੇ ਸੁਪਨੇ ਜੋ ਖਾਂ ਰਿਹਾ ਹਰੇ ਬਾਗ਼ ਵੀ ਕਿਉ ਵੀਰਾਂਣ ਜਾਪਣ ਅੱਖਾਂ ਅੱਗੇ ਹਨੇਰਾ ਛਾਅ ਰਿਹਾ ਉੰਝ ਤਾਂ ਮੈਂ ਉਹਦੇ ਲਈ ਜੀਣਾ ਚਾਹੁੰਦਾ ਫਿਰ ਵੀ ਰਾਹ ਕਬਰਾਂ ਜਾ ਰਿਹਾ ਮਾਨ ਲਿਖ਼ਾਰੀ ਤੂੰ ਜੀਣ ਦੀ ਆਸ ਨਾ ਛੱਡੀ ਕੀ ਹੋਇਆ ਜੇ ਗ਼ਮ ਅੰਦਰੋ ਅੰਦਰੀ ਖਾਂ ਰਿਹਾ ©Mann likhari #Sad_Status Mann likhari ✍️