ਦਿਲ ਤੇ ਦਿਮਾਗ ਲੜ ਪਏ ਮੇਰੇ , ਦਿਲ ਨੂੰ ਵਿਸ਼ਵਾਸ ਪਰ ਦਿਮਾਗ ਨਾ ਕਰੇ , ਤੇਰੇ ਨਾਲ ਜੋਂ ਸਭ ਝੂਠੇ ਨੇ ਚੇਹਰੇ । ਦਿਲ ਅਜੇ ਵੀ ਉਨ੍ਹਾਂ ਲਈ ਧਕ ਧਕ ਕਰਦਾ , ਪਿਆਰ ਅਜੇ ਵੀ ਉਨ੍ਹਾਂ ਨੂੰ ਬੜਾ ਕਰਦਾ । ਸ਼ੱਕੀ ਦਿਮਾਗ ਮੇਰਾ ਦਿਲ ਨੂੰ ਸੁਨੇਹਾ ਘਲਦਾ , ਕੱਢ ਕੇ ਤੂੰ ਦਿਲੋ ਅੱਗੇ ਵੱਲ ਨੂੰ ਕਿਉਂ ਨੀ ਚੱਲਦਾ। ਪਰ ਦਿਲ ਮੇਰਾ ਪਿਆਰ ਵਿੱਚ ਝੱਲਾ ਹੋਇਆ ਆ, ਦਿਮਾਗ ਨਾਤਾ ਤੋੜ ਦਿਲ ਨਾਲੋਂ ਇੱਕਲਾ ਹੋਇਆ ਆ। ਦੋਹਾ ਦੀ ਲੜਾਈ ਵਿੱਚ ਮੈਂ ਫਸ ਦਾ , ਕਦੇਂ ਰੋਂਦਾ ਕਦੇਂ ਰਹਾ ਮੈਂ ਹੱਸ ਦਾ । ਰੱਬਾ ਦਿਲ ਤੇ ਦਿਮਾਗ ਦੀ ਤੂੰ ਸੁਲਹਾ ਕਰ ਦੇ, ਮੇਰੀ ਜ਼ਿੰਦਗੀ ਦੇ ਵਿਚ ਖੁਸ਼ੀਆਂ ਤੂੰ ਭਰ ਦੇ । ©Prabhjot PJSG ਦਿਲ ਤੇ ਦਿਮਾਗ ਲੜ ਪਏ ਮੇਰੇ , ਦਿਲ ਨੂੰ ਵਿਸ਼ਵਾਸ ਪਰ ਦਿਮਾਗ ਨਾ ਕਰੇ , ਤੇਰੇ ਨਾਲ ਜੋਂ ਸਭ ਝੂਠੇ ਨੇ ਚੇਹਰੇ । ਦਿਲ ਅਜੇ ਵੀ ਉਨ੍ਹਾਂ ਲਈ ਧਕ ਧਕ ਕਰਦਾ , ਪਿਆਰ ਅਜੇ ਵੀ ਉਨ੍ਹਾਂ ਨੂੰ ਬੜਾ ਕਰਦਾ । ਸ਼ੱਕੀ ਦਿਮਾਗ ਮੇਰਾ ਦਿਲ ਨੂੰ ਸੁਨੇਹਾ ਘਲਦਾ , ਕੱਢ ਕੇ ਤੂੰ ਦਿਲੋ ਅੱਗੇ ਵੱਲ ਨੂੰ ਕਿਉਂ ਨੀ ਚੱਲਦਾ। ਪਰ ਦਿਲ ਮੇਰਾ ਪਿਆਰ ਵਿੱਚ ਝੱਲਾ ਹੋਇਆ ਆ,