ਕਿਸੇ ਹੱਥ ਟੀਕਾ, ਕਿਸੇ ਹੱਥ ਬੋਤਲ, ਕਿਸੇ ਜੇਬ ਚ ਥੋਕ ਦਵਾਈਆਂ ਜੀ, ਲਾਂਦੇ ਸੁੱਟੇ, ਸੌਂਹ ਯਾਰੀਆਂ ਤੇ, ਹੈ ਅਸਲ ਏਹ ਫੌਜ ਸ਼ੁਦਾਈਆਂ ਦੀ ਹਰ ਵੇਲੇ ਰਹਿਣ ਬੇਹੋਸ਼ੀ ਵਿੱਚ, ਨਾ ਭੋਰਾ ਖ਼ਬਰ ਤਬਾਹੀਆਂ ਦੀ, ਨਹੀਂ ਬੱਚਦਾ ਘਰ ਨਸ਼ੇੜੀਆਂ ਦਾ ਸਭ ਕਿੱਸੇ ਦੇਣ ਗਵਾਹੀਆਂ ਜੀ #drugs #bestpunjabiquotes #punjabipoetry #punjabishayar #yqbhaji #yqdidi