ਸਾਡੇ ਵਰਗੇ, ਘਰੋਂ ਦੂਰ ਬੈਠੇ ਵਣਜਾਰਿਆਂ ਨੂੰ... ਇੰਝ ਲਗਦੈ... ਤਿਉਹਾਰ ਵੀ ਮਨਾਉਣ ਲਈ ਨਹੀਂ, ਚਿੜਾਉਣ ਲਈ ਆਉਂਦੇ ਨੇ!!! ✍️ ਅੰਮ੍ਰਿਤਾ ©Amrita #Home #thoughts #misshome #missmypeople