Nojoto: Largest Storytelling Platform

( The innocent offender )

( The innocent offender )

                          ਜਿਵੇ ਕਿਸੇ ਬੇਗੁਨਾਹ ਨੇ 
                      ਕਬੂਲ ਕੀਤੇ ਹੋਣ ਗੁਨਾਹ ਸਾਰੇ 
                  ਜਿਵੇਂ ਕਿਸਾਨ ਹਕੂਮਤਾਂ ਤੋਂ ਥੱਕ ਹਾਰਕੇ 
                          ਫੇਰ ਵੀ ਖੇਤੀ ਨਾ ਛੱਡੇ
                     ਨੀ ਮੈਂ ਓਵੇ ਤੈਨੂੰ ਪਿਆਰ ਕਰਾ 

                         ਜਿਵੇ ਦੀਵੇ ਦੀ ਲੋਹ ਵਿੱਚ
                          ਜਾਣ ਜੁਗਨੂੰ  ਮਾਰੇ
                            ਜਿਵੇ ਚੰਨ  ਨੂੰ ਵੇਖ 
                          ਚਿਕੋਰ ਖੁਸ਼ ਹੋ ਜਾਵੇ
                       ਨੀ ਮੈਂ ਓਵੇ ਤੈਨੂੰ ਪਿਆਰ ਕਰਾਂ 

                 ਜਿਵੇ ਨਸ਼ੇੜੀ over dose ਹੋਕੇ ਭਾਵੇ ਮਰ ਜਾਵੇਂ 
                           ਫੇਰ ਵੀ ਨਸ਼ਾ ਨਾ ਛੱਡੇ
                       ਨੀ ਮੈਂ ਓਵੇ ਤੈਨੂੰ ਪਿਆਰ ਕਰਾ

                                             Galoli ✍️

©Galoli
  #Sunrise dedicated to my land 
plz pray for punjab (your punjab)  sraj midnight writer
galoli3009126462072

Galoli

Bronze Star
New Creator

#Sunrise dedicated to my land plz pray for punjab (your punjab) @sraj midnight writer

204 Views