Nojoto: Largest Storytelling Platform

White ਮੈਂ ਦਰਦ ਕਹਾਣੀ ਰਾਤਾਂ ਦੀ, ਮੈਨੂੰ ਕੋਈ ਸਵੇਰਾ ਕੀ ਜ

White ਮੈਂ ਦਰਦ ਕਹਾਣੀ ਰਾਤਾਂ ਦੀ,
ਮੈਨੂੰ ਕੋਈ ਸਵੇਰਾ ਕੀ ਜਾਣੇ,, 

ਜੋ ਰਾਤ ਪਈ ਤੇ ਸੌਂ ਜਾਂਦਾ,
ਉਹ ਦੱਸ ਹਨੇਰਾ ਕੀ ਜਾਣੇ,,

ਮੇਰੀ ਮੰਜ਼ਿਲ ਦੀ ਕੋਈ ਮੰਜ਼ਿਲ ਨਹੀਂ, 
ਦੱਸ ਰਾਹ ਲਮੇਰਾ ਕੀ ਜਾਣੇ,, 

ਜਿਹਨੂੰ ਹਰ ਸ਼ੈ ਵਿੱਚ ਰੱਬ ਦਿਸਦਾ ਏ, 
ਉਹ ਤੇਰਾ ਮੇਰਾ ਕੀ ਜਾਣੇ,, 

ਜਿਹਨੂੰ ਰੋਗ ਇਸ਼ਕ ਦਾ ਲੱਗਿਆ ਏ, 
ਉਹ ਸਾਧਾਂ ਦਾ ਡੇਰਾ ਕੀ ਜਾਣੇ,, 

ਇਹ ਪਾਕ ਮੁਹੱਬਤ ਰੂਹਾਂ ਦੀ,
ਤੇਰੇ ਦਿਲ ਦਾ ਜੇਰਾ ਕੀ ਜਾਣੇ।।

©BROKENBOY #goodnightimages 

ਮੈਂ ਦਰਦ ਕਹਾਣੀ ਰਾਤਾਂ ਦੀ,
ਮੈਨੂੰ ਕੋਈ ਸਵੇਰਾ ਕੀ ਜਾਣੇ,, 

ਜੋ ਰਾਤ ਪਈ ਤੇ ਸੌਂ ਜਾਂਦਾ,
ਉਹ ਦੱਸ ਹਨੇਰਾ ਕੀ ਜਾਣੇ,,
White ਮੈਂ ਦਰਦ ਕਹਾਣੀ ਰਾਤਾਂ ਦੀ,
ਮੈਨੂੰ ਕੋਈ ਸਵੇਰਾ ਕੀ ਜਾਣੇ,, 

ਜੋ ਰਾਤ ਪਈ ਤੇ ਸੌਂ ਜਾਂਦਾ,
ਉਹ ਦੱਸ ਹਨੇਰਾ ਕੀ ਜਾਣੇ,,

ਮੇਰੀ ਮੰਜ਼ਿਲ ਦੀ ਕੋਈ ਮੰਜ਼ਿਲ ਨਹੀਂ, 
ਦੱਸ ਰਾਹ ਲਮੇਰਾ ਕੀ ਜਾਣੇ,, 

ਜਿਹਨੂੰ ਹਰ ਸ਼ੈ ਵਿੱਚ ਰੱਬ ਦਿਸਦਾ ਏ, 
ਉਹ ਤੇਰਾ ਮੇਰਾ ਕੀ ਜਾਣੇ,, 

ਜਿਹਨੂੰ ਰੋਗ ਇਸ਼ਕ ਦਾ ਲੱਗਿਆ ਏ, 
ਉਹ ਸਾਧਾਂ ਦਾ ਡੇਰਾ ਕੀ ਜਾਣੇ,, 

ਇਹ ਪਾਕ ਮੁਹੱਬਤ ਰੂਹਾਂ ਦੀ,
ਤੇਰੇ ਦਿਲ ਦਾ ਜੇਰਾ ਕੀ ਜਾਣੇ।।

©BROKENBOY #goodnightimages 

ਮੈਂ ਦਰਦ ਕਹਾਣੀ ਰਾਤਾਂ ਦੀ,
ਮੈਨੂੰ ਕੋਈ ਸਵੇਰਾ ਕੀ ਜਾਣੇ,, 

ਜੋ ਰਾਤ ਪਈ ਤੇ ਸੌਂ ਜਾਂਦਾ,
ਉਹ ਦੱਸ ਹਨੇਰਾ ਕੀ ਜਾਣੇ,,
brokenboy6934

BROKENBOY

Silver Star
New Creator