ਦੋ ਸ਼ਬਦ ਕਨੇਡਾ ਜਾ ਰਹੀ ਨਿੱਕੀ ਭੈਣ ਲੲੀ ਕਿਨੇ kg ਕੀਤਾ ਏ ਸਮਾਨ ਪੈਕ ਬੈਗਾ ਵਿੱਚ ਸੁਪਨੇ, ਉਮੀਦਾ, ਰੀਝਾ ਤੇ ਚਾਅ ਕਿੱਥੇ ਰੱਖੇਆ ਛੇਤੀ ਕਾਮਯਾਬ ਹੋ ਕੇ ਮੁੜੀ ਭੈਣੇ ਘਰੇ ਲੈ ਕੇ ਰਿਸ਼ਕ ਛੋਟੀ ਉਮਰ ਦੇ ਵਿੱਚ ਜੇ ਤੂੰ ਪੈਰ ਘਰੋ ਪੱਟੇਆ miss you sister