ਨਾ ਧਾਗਾ ਛੂਤ ਦੀ ਗੁੱਟੀ ਦਾ ਏ ਨਾਂ ਹੈ ਰਿਸਤੇ ਦੀ ਮਜਬੂਤੀ ਦਾ ਗੂੜੀ ਰਿਸਤਇਆ ਦੀ ਸਾਂਝ ਹੁੰਦੀ ਏਹੇ ਦਿਨ ਤੇ ਰਾਤ ਦੇ ਵਾਂਗ ਹੁੰਦੀ ਏ ਗੱਲ ਭੈਣ ਭਾਈ ਦੇ ਮੋਹ ਦੀ ਐ ਏ ਘੜੀ ਦਿਲਾਂ ਦੇ ਛੋਹ ਦੀ ਏ ਏ ਇਜੱਤ ਅਣਖਾਂ ਦੀ ਕਸਮ ਹੁੰਦੀ ਨਾ ਕੋਈ ਇਕ ਦਿਨ ਦੀ ਰਸਮ ਹੁੰਦੀ ਅਮਰਿੰਦਰ ਗਿੱਲ #ਰੱਖੜੀ