ਪਿਆਰ ਇੱਕ ਸਬਦ ਨਹੀ ਸਗੋ ਜਿੰਦਗੀ ਜਿਉਣ ਦਾ ਸਹੀ ਤਰੀਕਾ ਹੈ।ਪਿਆਰ ਵਿੱਚ ਜਿੰਦਗੀ ਕਦੋ ਲੰਘ ਜਾਦੀ ਹੈ।ਪਤਾ ਨਹੀ ਚੱਲਦਾ ।ਪਰ ਪਿਆਰ ਪਿਆਰ ਹੋਵੇ । ਵਪਾਰ ਨਹੀ ਜਿਵੇ ਆਪਾ ਨੂੰ ਜਿਉਦੇ ਰਹਿਣ ਲਈ ਪਾਣੀ ਜਰੂਰੀ ਹੈ ਉਸੇ ਤਰਾ ਰਿਸਤਿਆ ਨੂੰ ਜਿਉਦਾ ਰੱਖਣ ਲਈ ਪਿਆਰ ਦੀ ਲੋੜ ਹੁੰਦੀ ਹੈ #Deep kailey #love for #real #meaning