ਬੜੀ ਮੁਸ਼ਕਿਲ ਹੈ। ਤੂੰ ਮੇਰੇ ਰੋਮ-ਰੋਮ 'ਚ ਵਸਿਆ ਹੈ, ਮੈਂ ਜੇ ਖੁੱਦ ਨੂੰ ਤੱਕਣਾ ਚਾਹਵਾਂ ਤਾਂ ਤੇਰਾ ਹੀ ਦੀਦਾਰ ਹੁੰਦਾ ਐ, ਮੈਂ ਕਿਵੇਂ ਨਿਹਾਰਾ ਆਪ ਨੂੰ?? ਮੇਰੇ ਤਾਂ ਅੰਦਰ-ਬਾਹਰ ਬੱਸ ਮਨਰਾਜ ਹੀ ਮਨਰਾਜ ਹੁੰਦਾ ਐ। ਹਾਂ ਸੱਚੀ। ਬੜੀ ਮੁਸ਼ਕਿਲ ਹੈ... ਮੈਂ ਕਿਵੇਂ ਨਿਹਾਰਾ ਆਪ ਨੂੰ?? -ਸਰਗੁਣ bdi mushkil hai. tu mere rom-rom 'ch vsya hai, mai je khud nu takna chahwa ta tera hi didar hunda ae, mai kiwe nihara aap nu?? mere ta ander-bahar bus Manraj hi Manraj hunda ae. ha sachi. badi mushkil hai... mai kiwe nihara aap nu?? -Sargun #soulmate #love #immortal #loveforever #lifeline #unconditionallove