ਸੜਕ ਸਮਝ ਕੇ ਤੁਰਿਆ ਸੀ। ਪਰ ਮੇਰੇ ਹਿੱਸੇ ਖਾਈ ਆਈ, ਕੁਝ ਨੀ ਦਿੱਤਾ ਦੁਨੀਆਦਾਰੀ। ਅੰਤ ਨੂੰ ਕੰਮ ਖੁਦਾਈ ਆਈ, ਰਾਹੀ,, ©ਜੱਗੀ ਰਾਹੀ ਜੱਗੀ ਰਾਹੀ ਬੱਲਰਾ #witer #witerscommunity #poetry #shayari