Dil Shayari ਲੰਮਿਆਂ ਰਾਹੀਆਂ ਦਾ ਵੀ ਵੇਹੜਾ ਖੌਰੇ ਕਦ ਹਾਏ ਪਾਰ ਹੋਊਗਾ ਸੁਪਨੇ ਤਕਣ ਵਾਲਿਆਂ ਦਾ ਵੀ ਇਕ ਦਿਨ ਵਡਾ ਮਿਆਰ ਹੋਊਗਾ ਸੋਚਿਆ ਨਈ ਸੀ ਸੁਪਨੇ ਦੇ ਵਿਚ ਮੇਰੇ ਨਾਲ ਇੰਝ ਸਾਰ ਹੋਊਗਾ ਮੈਂ ਤਾਂ ਦੋਸਤੀ ਕਿੱਤੀ ਸੀ ਪਰ ਪਤਾ ਨਈ ਸੀ ਪਿਆਰ ਹੋਊਗਾ ✍🏻ਪ੍ਰੀਤ_ਲਵ @preet.likhavat #ਪਿਆਰ_ਹੋਊਗਾ #ਪ੍ਰੀਤ_ਲਵ #preet_love02 #instagram #follow #share #like #cmmt #shayri #quotes