ਗੱਲ ਹੁਣ ਦੀ ਨਹੀ ਪੁਰਾਣੀ ਹੈ, ਸਾਡੇ ਕਲੇਸ਼ ਦੀ ਇਹੀ ਕਹਾਣੀ ਹੈ। ਹੁਣ ਦੀ ਤੂੰ ਮੈਂ ਨੂੰ ਪਿਛਲੀ ਨਾਲ ਜੋੜ ਦਿੰਨੇ ਆ , ਨਿੱਕੀ ਜਿਹੀ ਗੱਲ ਨੂੰ ਵੱਡੀ ਵੱਲ ਮੋੜ ਦਿੰਨੇ ਆ । ਇਹ ਚੰਗੀ ਕੋਈ ਗੱਲ ਨਹੀ , ਇਹ ਮਸਲੇ ਦਾ ਹੱਲ ਨਹੀ । ਅੱਜ ਨੂੰ ਅੱਜ ਵਿੱਚ ਰੱਖ ਸੱਜਣਾ , ਇਹ ਕੋਈ ਬਿਤਿਆਂ ਕੱਲ ਨਹੀ । ©Prabhjot PJSG ਗੱਲ ਹੁਣ ਦੀ ਨਹੀ ਪੁਰਾਣੀ ਹੈ, ਸਾਡੇ ਕਲੇਸ਼ ਦੀ ਇਹੀ ਕਹਾਣੀ ਹੈ। ਹੁਣ ਦੀ ਤੂੰ ਮੈਂ ਨੂੰ ਪਿਛਲੀ ਨਾਲ ਜੋੜ ਦਿੰਨੇ ਆ , ਨਿੱਕੀ ਜਿਹੀ ਗੱਲ ਨੂੰ ਵੱਡੀ ਵੱਲ ਮੋੜ ਦਿੰਨੇ ਆ । ਇਹ ਚੰਗੀ ਕੋਈ ਗੱਲ ਨਹੀ , ਇਹ ਮਸਲੇ ਦਾ ਹੱਲ ਨਹੀ । ਅੱਜ ਨੂੰ ਅੱਜ ਵਿੱਚ ਰੱਖ ਸੱਜਣਾ , ਇਹ ਕੋਈ ਬਿਤਿਆਂ ਕੱਲ ਨਹੀ ।