Nojoto: Largest Storytelling Platform

ਉਹ ਅਕਸਰ ਕਹਿੰਦੀ ਸੀ ਕਿ AMAR ਕਦੇ ਕਿਸੇ ਨੂੰ ਦਿਲ ਤੋ ਪਿਆਰ

ਉਹ ਅਕਸਰ ਕਹਿੰਦੀ ਸੀ ਕਿ AMAR ਕਦੇ ਕਿਸੇ ਨੂੰ ਦਿਲ ਤੋ ਪਿਆਰ ਨਾ ਕਰੀਂ,
ਅੱਖਾਂ ਬੰਦ ਕਰਕੇ ਕਿਸੇ ਉੱਤੇ  ਇਤਬਾਰ ਨਾ ਕਰੀਂ, ਉਹ ਧੋਖਾ ਦੇ ਸਾਡੀ ਜਿੰਦ ਦੁੱਖਾਂ ਚ ਪਾ ਗਈ,
ਕਮਲੀ ਇਸ ਹੱਸਦੇ ਦਿਲ ਨੂੰ  ਰਵਾ ਗਈ,
ਪਰ ਧੰਨਵਾਦ ਓਸ ਦਾ ,  ਉਹ ਜਾਂਦੀ ਜਾਂਦੀ ਸਾਨੂੰ ਸ਼ਾਇਰੀ ਤਾਂ ਸਿਖਾ ਗਈ,
#amarsardar #jazbaat_dil_de #viral #trending #nojotopunjabi ਦੀਪਤੀ ਗੁੰਮਨਾਮ Gourav bawa Ksmile Gurvinder dhillon

amarsardar1028

amarsardar

New Creator