Nojoto: Largest Storytelling Platform

ਜ਼ਿੰਦਗੀ ਸਾਡੀ ਬਣ ਕੇ ਰਾਣੀ ਸੁੱਖਾਂ ਦੁੱਖਾਂ ਦੇ ਗਹਿਣੇ ਪਾ

ਜ਼ਿੰਦਗੀ ਸਾਡੀ ਬਣ ਕੇ ਰਾਣੀ 
ਸੁੱਖਾਂ ਦੁੱਖਾਂ ਦੇ ਗਹਿਣੇ ਪਾਉਂਦੀ 
ਸ਼ਿਕਵੇ ਸ਼ਿਕਾਇਤਾਂ ਕਰਦੇ ਬੇਸ਼ੱਕ 
ਫ਼ਿਰ ਵੀ ਸਾਨੂੰ ਇਹ ਬੜੀ ਭਾਉਂਦੀ 
ਮੋਹ ਦੀ ਚਾਸ਼ਨੀ 'ਚ ਭਿੱਜੇ ਰਿਸ਼ਤੇ 
ਯਾਦਾਂ ਗੱਲਾਂ 'ਚ ਵੱਸ ਜਾਂਦੇ ਰਿਸ਼ਤੇ 
ਭੀੜ ਪਿਆ ਬੇਸ਼ੱਕ ਨੱਸਦੇ ਰਿਸ਼ਤੇ 
ਫ਼ਿਰ ਵੀ ਸਾਨੂੰ ਨਾ ਵਿਸਰਦੇ ਰਿਸ਼ਤੇਦਾਰੀ

©Maninder Kaur Bedi
   ਪੰਜਾਬੀ ਘੈਂਟ ਸ਼ਾਇਰੀ

ਪੰਜਾਬੀ ਘੈਂਟ ਸ਼ਾਇਰੀ

135 Views