ਜਨਾਬ ਦੀ ਮਰਜੀ ਏ, ਜਿੰਦਗੀ 'ਚ ਆਉਦੇ ਨੇ ਜਨਾਬ ਦੀ ਮਰਜੀ ਏ, ਜਿੰਦਗੀ 'ਚੋ ਚਲੇ ਜਾਦੇ ਨੇ ਅਸੀਂ ਤੇ ਫਕੀਰ ਹਾਂ, ਤੇਰੇ ਹੁਸਨ ਤੇ ਦੁਆਵਾਂ ਕਰਨ ਆਏ ਹਾਂ #ਪਿਆਰ