Nojoto: Largest Storytelling Platform

ਬਾਪੂ ਦੀਆ ਹਲਾਸ਼ੇਰੀਆਂ, ਤੇ ਦਿੱਤੀਆ ਦਲੇਰੀਆਂ| ਨੇ ਕਦੇ ਲਿਫ

ਬਾਪੂ ਦੀਆ ਹਲਾਸ਼ੇਰੀਆਂ,
ਤੇ ਦਿੱਤੀਆ ਦਲੇਰੀਆਂ|
 ਨੇ ਕਦੇ ਲਿਫਣ ਨਹੀਂ ਦਿੱਤਾ
ਮਾਂ ਦੀਆ ਦੁਆਵਾਂ,ਰੱਬ ਦੀ ਹਜ਼ੂਰੀ ਕਬੂਲ ਹੁੰਦੀਆ,
ਕਦੇ ਧੁੱਪ ਵਿੱਚ ਸਿਕਣ ਨਹੀਂ ਦਿੱਤਾ|
ਮੋਢੇ ਨਾਲ ਮੋਢਾ ਜੋੜ ਚਲਦੇ ਨੇ ਭਾਈ,
"ਲੱਧੜ" ਦਾ ਜਮੀਰ ਕਦੇ ਵਿਕਣ ਨਹੀਂ ਦਿੱਤਾ| ਬਾਪੂ ਦੀਆ ਹਲਾਸ਼ੇਰੀਆਂ,
ਤੇ ਦਿੱਤੀਆ ਦਲੇਰੀਆਂ|
 ਨੇ ਕਦੇ ਲਿਫਣ ਨਹੀਂ ਦਿੱਤਾ
ਮਾਂ ਦੀਆ ਦੁਆਵਾਂ,ਰੱਬ ਦੀ ਹਜ਼ੂਰੀ ਕਬੂਲ ਹੁੰਦੀਆ,
ਕਦੇ ਧੁੱਪ ਵਿੱਚ ਸਿਕਣ ਨਹੀਂ ਦਿੱਤਾ|
ਮੋਢੇ ਨਾਲ ਮੋਢਾ ਜੋੜ ਚਲਦੇ ਨੇ ਭਾਈ,
"ਲੱਧੜ" ਦਾ ਜਮੀਰ ਕਦੇ ਵਿਕਣ ਨਹੀਂ ਦਿੱਤਾ|