Nojoto: Largest Storytelling Platform

ਤੇਰੀ ਕੁੱਝ ਪਲਾਂ ਦੀ ਖੁਸ਼ੀ ਨੇ ਕਿਸੇ ਦਾ ਘਰ ਤਬਾਹ ਕੀਤਾ ਲੇ

ਤੇਰੀ ਕੁੱਝ ਪਲਾਂ ਦੀ ਖੁਸ਼ੀ ਨੇ ਕਿਸੇ ਦਾ ਘਰ ਤਬਾਹ ਕੀਤਾ
ਲੇਖਾ ਦੇਣਾ ਪੈਣਾ ਏਂ ਤੂੰ ਅੱਜ ਜਾਂ  ਕੱਲ ਜੋ ਵੀ ਹੈ ਕੀਤਾ

ਕਿਸੇ ਬਾਪ ਦਾ ਘਰ ਤੇ ਮਾਂ ਦੀ ਕੁੱਖ ਉਜਾੜੀ ਹੈ 
ਇਨਸਾਨੀਅਤ ਹੈ ਕਿਥੇ ਤੇ ਤੂੰ ਆਹ ਕੀ ਕੀਤਾ 

ਜੇ ਰੱਬ ਹੈ ਤਾਂ ਇਹਨਾ ਅੱਤਿਆਚਾਰ ਕਿਉਂ 
ਕਿਸੇ ਮਾਸੂਮ ਨੂੰ ਕਿਉਂ  ਮੌਤ ਦੇ ਹਵਾਲੇ ਹੈ ਜਾਂਦਾ ਕੀਤਾ !

🥺

©Preet
  #stop_rape  #sad