Nojoto: Largest Storytelling Platform

ਜੇ ਤੂੰ ਆਉਂਦਾ ਦੱਸ ਕਿੱਦਾ ਨਾ ਰੁਕਦੀ ਮੈ ਜੇ ਤੂੰ ਹੱਥ ਫੜਦਾ

ਜੇ ਤੂੰ ਆਉਂਦਾ
ਦੱਸ ਕਿੱਦਾ ਨਾ ਰੁਕਦੀ ਮੈ
ਜੇ ਤੂੰ ਹੱਥ ਫੜਦਾ 
ਤਾਂ ਦੱਸ ਕਿੱਦਾ ਹੱਥ ਛੁਡਾਉਂਦੀ ਮੈਂ
ਜੇ ਤੂੰ ਬਣਦਾ ਮੇਰੇ ਸਿਰ ਦਾ ਸਾਈਂ
ਤਾਂ ਦੱਸ ਕਿਉਂ ਹੀ ਰੁੱਲਦੀ ਮੈਂ

©jit #Shukriya
ਜੇ ਤੂੰ ਆਉਂਦਾ
ਦੱਸ ਕਿੱਦਾ ਨਾ ਰੁਕਦੀ ਮੈ
ਜੇ ਤੂੰ ਹੱਥ ਫੜਦਾ 
ਤਾਂ ਦੱਸ ਕਿੱਦਾ ਹੱਥ ਛੁਡਾਉਂਦੀ ਮੈਂ
ਜੇ ਤੂੰ ਬਣਦਾ ਮੇਰੇ ਸਿਰ ਦਾ ਸਾਈਂ
ਤਾਂ ਦੱਸ ਕਿਉਂ ਹੀ ਰੁੱਲਦੀ ਮੈਂ

©jit #Shukriya
simranjitkaur1412

jit

New Creator