Nojoto: Largest Storytelling Platform

ਆਜਾ ਹੁਣ ਤਾਂ ਆਜਾ ਮੈਨੂੰ ਸਾਉਣ ਨਾ ਦਿੰਦੇ ਖੁਆਬ ਹਾਂ ਤੇਰੇ

ਆਜਾ ਹੁਣ ਤਾਂ ਆਜਾ ਮੈਨੂੰ ਸਾਉਣ ਨਾ ਦਿੰਦੇ
 ਖੁਆਬ ਹਾਂ ਤੇਰੇ ਨੀ
ਕੀ ਹੋਇਆ ਸਾਰੇ ਪੁੱਛ ਦੇ ਨੇ ਮੈ ਗੱਲ ਛਪਾਉਣੀਂ ਚਾਉਂਦਾ ਹਾਂ 
ਪਰ ਬੋਲਦੇ ਅੱਖਾਂ ਥੱਲੇ ਪਏ ਜੋ ਕਾਲੇ ਘੇਰੇ ਨੀ
ਮੇਰਾ ਚੰਗਾ ਟਾਇਮ ਆ ਲੈਣ ਦੇ 
ਮੈ ਨਹੀ ਫਿਰ ਤੈਨੂੰ ਮਿਲਣਾ ਤੂੰ ਦੇਖਣਾ ਚਾਰ ਚੁਫੇਰੇ ਨੀ
ਇਸ ਕਾਤਿਲ ਲਿਖਾਰੀ ਨੇ ਹੁਣ ਕਲਮ ਨੂੰ ਹੀ ਰੱਬ ਮੰਨਿਆ ਏ
ਮੈ ਛੱਡਤਾ ਏ ਹੁਣ ਫਿਕਰ ਤੇਰਾ
ਹੁਣ ਮੁੰਡਾ ਆਪਣੇ ਰੰਗ ਵਿੱਚ ਮਸਤ ਏ ਬੈਠਾ ਅੱਖਰਾਂ ਦੀ ਮਾਲਾ ਫੇਰੇ ਨੀ
                                                     ਅੱਖਰਾਂ ਦੀ ਮਾਲਾ ਫੇਰੇ ਨੀ
ਕਾਤਿਲ ਲਿਖਾਰੀ ✍️🙏 ਅਨਮੋਲ ਸਿੰਘ 🙏
                  WMK🙏

©the Royal king0786
  #Fake #story #viral #Like #follow #insta #Nojoto #Lines #writer #likhari