Nojoto: Largest Storytelling Platform

ਜਦੋਂ ਕੁਝ ਕਰਨ ਦਾ ਜਾਂ ਕੁਝ ਹਾਸਿਲ ਕਰਨ ਦਾ ਸਿਰ ਤੇ ਕੋਈ ਜ

ਜਦੋਂ ਕੁਝ ਕਰਨ ਦਾ ਜਾਂ ਕੁਝ ਹਾਸਿਲ ਕਰਨ ਦਾ 
ਸਿਰ ਤੇ ਕੋਈ ਜਨੂੰਨ ਸਵਾਰ ਹੋਜੇ ਨਾ 
ਤਾਂ ਫਿਰ ਕੋਈ ਨੀ ਰੋਕ ਸਕਦਾ 
ਬਸ ਖੁਦ ਦਾ ਹੌਸਲਾ ਬੁਲੰਦ ਹੋਣਾਂ ਚਾਹੀਦਾ
ਫਿਰ ਦੁਨੀਆਂ ਦੀ ਐਸੀ ਕੋਈ ਤਾਕਤ ਨਹੀਂ ਕੇ ਤੋਹਾਨੂੰ ਰੋਕ ਦੇ
ਕਾਤਿਲ ਲਿਖਾਰੀ✍️🙏 ਅਨਮੋਲ ਸਿੰਘ 🙏🙏

©the Royal king0786
  #write #Lines #Treu #self_motivation #follow #follow4follow #Shear #nojato