ਇਕੱਲੀ ਕਿਤਾਬ ਦੇਖ ਕੇ ਸੋਚਿਆ ਕਿ ਫਜੂਲ ਹੋਣੀ ?? ਤੇ ਅੱਜ ਜਦੋਂ ਮੈ ਸੱਚ ਬੋਲਣ ਦੀ ਕੋਸਿ਼ਸ਼ ਕੀਤੀ ਤਾਂ ਸਮਜ ਆਇਆ ਕਿ ਉਹ ਕਿਤਾਬ ਇਕੱਲੀ ਕਿਉ ਸੀ!! ✍️ਦਿਲਪ੍ਰੀਤ ਨਲਹੋਟੀ #ਵਿਚਾਰ#ਸ਼ਾਇਰੀ#ਕਲਾ