ਰਿਸ਼ਤਿਆਂ ਦੀ ਉਮਰ ਨੀ ਤੂੰ ਵੀ ਕੋਈ ਰਾਗ ਦੇ ਵਰਗੀ ਸੀ, ਤਾਹੀ ਲੇਟ ਸਮਝ ਮੈਨੂੰ ਆਈ ਐਂ। ਤੂੰ ਵੀ ਨਿਕਲੀ ਜੱਟੀ ਸਹਿਬਾ ਜਿਹੀ, ਜਿਸ ਕਰਕੇ ਮਿਰਜੇ ਨੇ ਜਾਨ ਗਵਾਈ ਐਂ। ✍️Jassie_patiala #jassie_patiala love u dosto...