ਪਹਿਲਾਂ ਨਾਲ ਰਹਿਕੇ ਵੀ ਦੂਰ ਰਹੇ,ਹੁਣ ਅਸਲ ਚ ਦੂਰ ਤਾਂ ਹੋਣਾ ਈ ਸੀ। ਸੀ ਬਹਾਨਾ ਕੋਈ ਚਾਹੀਦਾ ਵੱਖ ਹੋਣ ਲਈ, ਤੂੰ ਮਜਬੂਰ ਤਾਂ ਹੋਣਾ ਈ ਸੀ। ਸਾਰੀ ਉਮਰ ਨਹੀਂ ਲੰਘਣੀ ਸੋਗ ਦੇ ਵਿੱਚ ,ਤੇਰੇ ਬਿਨਾ ਜੀਊਣਾ ਸਿੱਖਣਾ ਪਉ। ਸੀ ਮੈ ਕੱਚ ਪਿਰੋਇਆ ਅੱਖਾਂ ਵਿੱਚ ,ਸੁਪਨਿਆ ਨੇ ਚੂਰ ਤਾਂ ਹੋਣਾ ਈ ਸੀ। ✍ਤੇਰਾ ਸਿੱਧੂ #kach