ਅਸੀ ਇੱਕਠੇ ਸੀ ਰਹਿੰਦੇ ਇੱਕ ਦੂਜੇ ਦੀਆਂ ਰੋਟੀਆਂ ਸੀ ਖਾਦੇ ਗੱਲ ਥੋੜ੍ਹੀ ਜਿਹੀ ਏ ਪੁਰਾਣੀ ਓ ਸਕੂਲ ਵਾਲੀ ਕਹਾਣੀ ਚੇਤੇ ਆ ਮੈਨੂੰ ਤੇਰੀ ਯਾਰੀ ਯਾਰਾਂ ਅੱਜ ਵੀ ਚੇਤੇ ਆ ਆਪਣੀ ਮੋਜ ਮਸਤੀ ਚ ਰਹਿਣਾ ਕਿਸੇ ਨੂੰ ਕੁਝ ਨਹੀਂ ਕਹਿਣਾ ਇਸ਼ਕ ਦੀ ਚੜੀ ਸੀ ਜੋ ਤੇਰੇ ਤੇ ਉਹ ਗੁਮਾਰੀ ਚੇਤੇ ਆ ਮੈਂਨੂੰ ਤੇਰੇ ਕੰਨ ਦੀ ਵਾਲੀ ਚੇਤੇ ਆ ਮੈਂਨੂੰ ਤੇਰੀ ਯਾਰੀ ਯਾਰਾਂ ਅੱਜ ਵੀ ਚੇਤੇ ਆ #punjabiquote #punjabiquote #pbquotes #pb31 #pb31ਵਾਲੇ