ਉਹ ਵਾਕਈ ਸੋਹਣੀ, ਜਿਉ ਪਰੀਆਂ ਦੀ ਜਾਈ ਆ ਆਈਆਂ ਨੀ ਆਈਆਂ ਸਰਦ ਰੁੱਤਾਂ ਉਹਦੇ ਨਾਂ ਤੇ ਚੜ ਆਈਆਂ ਛਾਈਆਂ ਨੀ ਛਾਈਆਂ ਸੁਰਖ ਲਾਲੀਆਂ ਉਹਦੇ ਚਿਹਰੇ ਤੇ ਚੜ ਛਾਈਆਂ ਮੱਸਿਆਂ ਦਾ ਚੰਨ ਦੇਖ ਰਿਹਾ ਸੀ ਉਹਲੇ ਹੋ ਕੇ ਪੈਂਦੀਆਂ ਉਹਦੇ ਮੁੱਖੋਂ ਚਾਨਣ ਦੀਆਂ ਰੁਸ਼ਨਾਈਆਂ ਚੰਦਰੀ ਜਵਾਨੀ ਮੇਰੇ ਨੈਣਾਂ ਦੀ ਉਹਦੀ ਜ਼ੁਲਫਾਂ ਮਾਰ ਮੁਕਾਈਆ ©Adv..A.S Koura #tumaurmain #pari #Angel