Nojoto: Largest Storytelling Platform

"ਜ਼ਿਕਰ ਸ਼ਾਇਦ ਕਰਦੇ ਨੇ, ਜਾਂ ਭੁੱਲ-ਭੁਲਾਅ ਗਏ ਨੇ! ਦਿਲ ਝ

"ਜ਼ਿਕਰ ਸ਼ਾਇਦ ਕਰਦੇ ਨੇ, 
ਜਾਂ ਭੁੱਲ-ਭੁਲਾਅ ਗਏ ਨੇ!

ਦਿਲ ਝੱਲਾ ਜਿਸ ਚਾਹਤ ਦੀ,
ਬੜੀ ਪਿਅਾਸ ਰੱਖਦਾ ਸੀ!

  ਰਿਸ਼ਤਾ ਤੋੜ ਗਏ ਵਾਂਗਰ ਸ਼ੀਸ਼ੇ,
ਗਏ ਤੋੜ ੳੁਮੀਦਾਂ ਨੇ!

ਨੈਣ ਵਿਛਾਕੇ ਜਿਨਾਂ ਰਾਹੀ
"ਆਕਾਸ਼"ਰੱਖਦਾ ਸੀ!!


@Akashdeep✍️ #ਜਜਬਾਤ#ਏ ਦਿਲ....✍️
"ਜ਼ਿਕਰ ਸ਼ਾਇਦ ਕਰਦੇ ਨੇ, 
ਜਾਂ ਭੁੱਲ-ਭੁਲਾਅ ਗਏ ਨੇ!

ਦਿਲ ਝੱਲਾ ਜਿਸ ਚਾਹਤ ਦੀ,
ਬੜੀ ਪਿਅਾਸ ਰੱਖਦਾ ਸੀ!

  ਰਿਸ਼ਤਾ ਤੋੜ ਗਏ ਵਾਂਗਰ ਸ਼ੀਸ਼ੇ,
ਗਏ ਤੋੜ ੳੁਮੀਦਾਂ ਨੇ!

ਨੈਣ ਵਿਛਾਕੇ ਜਿਨਾਂ ਰਾਹੀ
"ਆਕਾਸ਼"ਰੱਖਦਾ ਸੀ!!


@Akashdeep✍️ #ਜਜਬਾਤ#ਏ ਦਿਲ....✍️