ਮਾਂ !!"Full read in caption"!! Guru virk ✍©️ ਮਾਂ ਇੱਕ ਐਸਾ ਸ਼ਬਦ ਹੈ ਜਿਸ ਨੂੰ ਬੋਲਦੇ ਹੀ ਤੁਹਾਨੂੰ ਸਕੂਨ ਮਿਲਦਾ ਹੈ, ਜਿਸਦੀ ਗੋਦੀ 'ਚ ਸਿਰ ਰੱਖ ਕੇ ਐਦਾਂ ਮਹਿਸੂਸ ਹੁੰਦਾ ਜਿਵੇਂ ਬੰਦਾ ਜੰਨਤ'ਚ ਹੋਵੇ, ਇੱਕ ਜੰਨਤ ਤੁਸੀਂ ਮਰਨ ਤੋਂ ਬਾਦ ਦੇਖਦੇ ਜਿਸ ਅਸੀਂ ਕਦੇ ਨਹੀਂ ਵੇਖਿਆ