ਤਨਹਾਈਆਂ ਦੀ ਗ਼ਜ਼ਲ ਬਣਾ ਦਿੱਤੀ ਮੈਂ, ਤੇਰੇ ਦੁੱਖ ਨੂੰ ਜਦ ਫਰੋਲਿਆ ਸੀ... ਤੇਰੀ ਯਾਦ ਦਾ ਇੱਕ-ਇੱਕ ਪਲ਼ ਅਲੜ੍ਹੇ, ਨੀ ਮੈਂ ਹੰਜੂਆਂ ਦੇ ਨਾਲ ਤੋਲਿਆ ਸੀ... #shyri #deepgagan #noor_a_mohabbat #nojoto