Nojoto: Largest Storytelling Platform

White ਨਿਮਰਤਾ ਦੀਆ ਕਿਤਾਬਾਂ ਪੜੀਆਂ ਨੇ| ਆਕੜਾਂ ਕਿਰਦਾਰ ਚ

White ਨਿਮਰਤਾ ਦੀਆ ਕਿਤਾਬਾਂ ਪੜੀਆਂ ਨੇ|
ਆਕੜਾਂ ਕਿਰਦਾਰ ਚ ਨਾ ਜੜੀਆਂ ਨੇ |
ਸਾਹਾਂ ਨੇ ਰੁੱਕ ਜਾਣਾ,
ਨਹੀਂ ਰੁਕਣਾ ਸਮੇਂ ਦੀਆਂ ਘੜੀਆਂ ਨੇ |
ਨਿਮਰਤਾ ਦੀਆਂ ਕਿਤਾਬਾਂ....

ਹਾਸਿਆ ਦੇ ਨਾਲ ਨਾਲ,
ਲੱਗਦੀਆਂ ਗਮਾਂ ਦੀਆਂ ਝੜੀਆਂ ਨੇ |
ਉਹ ਰੂਹਾਂ ਜਲਦੀ ਗੁਜਰ ਗਈਆ,
ਜੋ ਸੱਚ ਲਈ ਲੜੀਆਂ ਨੇ |
ਉਹ ਵਿਖਾਉਂਦੇ ਫਿਰਦੇ ਜ਼ੋਰ ਪੈਸੇ ਦਾ 
"ਲੱਧੜ "ਜਿਨ੍ਹਾਂ ਨੂੰ ਯਾਦ ਨਾ ਮੜੀਆਂ ਨੇ |
ਨਿਮਰਤਾ ਦੀਆਂ ਕਿਤਾਬਾਂ |

©Rakesh Ladhrh Robert ਨਿਮਰਤਾ ਦੀਆ ਕਿਤਾਬਾਂ ਪੜੀਆਂ ਨੇ|
ਆਕੜਾਂ ਕਿਰਦਾਰ ਚ ਨਾ ਜੜੀਆਂ ਨੇ |
ਸਾਹਾਂ ਨੇ ਰੁੱਕ ਜਾਣਾ,
ਨਹੀਂ ਰੁਕਣਾ ਸਮੇਂ ਦੀਆਂ ਘੜੀਆਂ ਨੇ |
ਨਿਮਰਤਾ ਦੀਆਂ ਕਿਤਾਬਾਂ....

ਹਾਸਿਆ ਦੇ ਨਾਲ ਨਾਲ,
ਲੱਗਦੀਆਂ ਗਮਾਂ ਦੀਆਂ ਝੜੀਆਂ ਨੇ |
White ਨਿਮਰਤਾ ਦੀਆ ਕਿਤਾਬਾਂ ਪੜੀਆਂ ਨੇ|
ਆਕੜਾਂ ਕਿਰਦਾਰ ਚ ਨਾ ਜੜੀਆਂ ਨੇ |
ਸਾਹਾਂ ਨੇ ਰੁੱਕ ਜਾਣਾ,
ਨਹੀਂ ਰੁਕਣਾ ਸਮੇਂ ਦੀਆਂ ਘੜੀਆਂ ਨੇ |
ਨਿਮਰਤਾ ਦੀਆਂ ਕਿਤਾਬਾਂ....

ਹਾਸਿਆ ਦੇ ਨਾਲ ਨਾਲ,
ਲੱਗਦੀਆਂ ਗਮਾਂ ਦੀਆਂ ਝੜੀਆਂ ਨੇ |
ਉਹ ਰੂਹਾਂ ਜਲਦੀ ਗੁਜਰ ਗਈਆ,
ਜੋ ਸੱਚ ਲਈ ਲੜੀਆਂ ਨੇ |
ਉਹ ਵਿਖਾਉਂਦੇ ਫਿਰਦੇ ਜ਼ੋਰ ਪੈਸੇ ਦਾ 
"ਲੱਧੜ "ਜਿਨ੍ਹਾਂ ਨੂੰ ਯਾਦ ਨਾ ਮੜੀਆਂ ਨੇ |
ਨਿਮਰਤਾ ਦੀਆਂ ਕਿਤਾਬਾਂ |

©Rakesh Ladhrh Robert ਨਿਮਰਤਾ ਦੀਆ ਕਿਤਾਬਾਂ ਪੜੀਆਂ ਨੇ|
ਆਕੜਾਂ ਕਿਰਦਾਰ ਚ ਨਾ ਜੜੀਆਂ ਨੇ |
ਸਾਹਾਂ ਨੇ ਰੁੱਕ ਜਾਣਾ,
ਨਹੀਂ ਰੁਕਣਾ ਸਮੇਂ ਦੀਆਂ ਘੜੀਆਂ ਨੇ |
ਨਿਮਰਤਾ ਦੀਆਂ ਕਿਤਾਬਾਂ....

ਹਾਸਿਆ ਦੇ ਨਾਲ ਨਾਲ,
ਲੱਗਦੀਆਂ ਗਮਾਂ ਦੀਆਂ ਝੜੀਆਂ ਨੇ |