ਅਰਦਾਸ # ਤੇਰੇ ਦਰ ਤੇ ਅਾੲਿਅਾ ਹਾਂ ਮੁਰੀਦ ਬਣ ਕੇ , ਸੇਵਾ ਸੰਗਤ ਦੀ ਕਰਨ ਦਾ ਵਲ ਬਖ਼ਸ਼ੀ! ਮੁਸ਼ਿਕਲ ਅਾਵੇ ਜੇ ਕੌੲੀ ਮੁਹਰੇ ਮੇਰੇ, ਹਰ ਮੁਸ਼ਿਕਲ ਨਾਲ ਜੂਝਣ ਦਾ ਵਲ ਬਖ਼ਸ਼ੀ|| # ਪੈਰ-ਪੈਰ ਤੇ ਠੌਕਰਾ ਖਾਦੀਅਾਂ ਨੇ, ਬਾਹ ਫੜ ਅਾਪਣਾ ਸਹਾਰਾ ਬਖ਼ਸ਼ੀ! ਮਾੜੇ ਕੰਮਾਂ ਤੌ ਬਚਾ ਕੇ ਰੱਖੀ, ਚੰਗੇ ਰਸਤੇ ਤੇ ਚਲਣ ਦਾ ਵਲ ਬਖ਼ਸ਼ੀ! ਮੁਸ਼ਿਕਲ ਅਾਵੇ ਜੇ ਕੌੲੀ ਮੁਹਰੇ ਮੇਰੇ, ਹਰ ਮੁਸ਼ਿਕਲ ਨਾਲ ਜੂਝਣ ਦਾ ਵਲ ਬਖ਼ਸ਼ੀ|| # ੲੇ ਜ਼ਿੰਦਗੀ ਦਾ ਸਫਰ ਜਾਰੀ ੲੇ , ਨਾ ਹੀ ਸੋਚ ਬੰਦੇ ਦੀ ਕਦੇ ਰੁਕੀ ! ਏ ਜੀਵਨ ਬੜਾ ਹੀ ਅਨਮੋਲ ਰੱਬਾ , ਚੰਗਾ ਕਰਾ ਮੈ ਬਤੀਤ ਅੈਸਾ ਢੰਗ ਬਖ਼ਸ਼ੀ. ਮੁਸ਼ਕਿਲ ਆਵੇ ਜੇ ਕੋਈ ਮੁਹਰੇ ਮੇਰੇ , ਹਰ ਮੁਸ਼ਕਿਲ ਨਾਲ ਜੂਝਣ ਦਾ ਵਲ ਬਖ਼ਸ਼ੀ|| # ਆਉਂਦੇ ਸਮੇ ਦੇ ਨਾਲ ਇਨਸਾਨ ਬਦਲਦੇ ਵੇਖੇ , ਜਿਵੇ ਹੁੰਦਾ ਏ ਬਦਲਾਵ ਮੌਸਮਾਂ ਚ' ਤੇਰੀ ਮੇਹਰ ਦੇ ਨਾਲ ਇਹ ਜਗ ਚਲ ਰਿਹਾ , ਤੇ ਚਲ ਰਹੇ ਨੇ ਸਵਾਸ ਤੇਰੇ ਦਾਸਰੇ ਦੇ , ਹਰ ਸਾਹ ਦੇ ਨਾਲ ਤੈਨੂੰ ਚੇਤੇ ਕਰਾ! ਅੈਸੀ ਸੌਚ ਤੇ ਸਮੱਤ ਬੁੱਧ ਬਖ਼ਸ਼ੀ , ਮੁਸ਼ਕਿਲ ਆਵੇ ਜੇ ਕੋਈ ਮੂਹਰੇ ਮੇਰੇ , ਹਰ ਮੁਸ਼ਕਿਲ ਨਾਲ ਜੂਝਣ ਦਾ ਵਲ ਬਖ਼ਸ਼ੀ|| ਸ.ਜਸ਼ਨ.ਪ੍ਰੀਤ ਸਿੰਘ ਖਾਲਸਾ 🙏 ARDAS