Nojoto: Largest Storytelling Platform

"ਪਿੰਡ" (P-2) ਕੁਝ ਬੁਰੇ ਵਕਤ ਕੁਝ ਚੰਗੇ ਵਕਤ ਦੀਆਂ ਯਾਦਾ

 "ਪਿੰਡ" (P-2) 
ਕੁਝ ਬੁਰੇ ਵਕਤ ਕੁਝ ਚੰਗੇ ਵਕਤ ਦੀਆਂ ਯਾਦਾਂ ਯਾਦ ਕਰਨਗੇ , 

ਕਿਵੇਂ  ਰਿਸਦਾ ਪਿੰਡੇ ਚੋਂ ਪਾਣੀ ਉਹ ਮਿਹਨਤ ਦੀਆਂ ਗੱਲਾਂ ਕਿਸਾਨ ਕਰਨਗੇ ,
ਕੁਝ ਦੌਰ ਜੋ ਬੀਤ ਗਏ ਕਾਲੇ ਕੁਝ ਦੌਰ ਜੋ ਅੱਗੇ ਆਣੇ ਬੈਠ ਸੋਚ
 ਵਿਚਾਰ ਕਰਨਗੇ , 

ਬੜੀ ਡੂੰਘੀ ਤੇ ਤਿਖੀ ਸੋਚ ਦੇ ਮਾਲਕ ਨੇ 

ਇਹ ਨਾ ਸੋਚੀ ਕਿ  ਗਵਾਰ ਲੋਕ ਮਿਲਣਗੇ

ਆਵੀਂ ਕਦੇ ਮੇਰੇ ਪਿੰਡ ਦੀ ਫਿਰਨੀ ਤੇ ,,,,

©Adv..A.S Koura
  #myvillage #my