ਸ਼ਤ ਸ਼ਤ ਨਮਨ ਮਾਤਾ ਗੁਜਰੀ ਦੇ ਲਾਲ ਨੂੰ, ਅੰਦਰ ਦਾ ਹੰਕਾਰ ਮਿਟਾ ਦੇ ਵਾਸਤਵਿਕ ਗਿਆਨ ਗਿਆ, ਧੰਨ ਧੰਨ ਸਰਬੰਸ ਦਾਨੀਆਂ, ਸਭ ਕੁਝ ਵਾਰ ਕੇ ਧਰਮ ਅਤੇ ਕੌਮ ਨੂੰ ਸ਼ਿੰਗਾਰ ਗਿਆ। ਅੱਤਿਆਚਾਰ ਦੇ ਖਿਲਾਫ਼ ਸਾਨੂੰ ਲੜਨਾ ਸਿਖਾ ਗਿਆ, ਧੰਨ ਹੈ ਜਿਗਰਾ, ਚਾਰੇ ਪੁੱਤਰ ਵਾਰ ਗਿਆ, ਸਿੰਘ ਸਰਦਾਰਾਂ ਦੀ ਤਾਕਤ ਤੇ ਕਿਸੇ ਨੂੰ ਵੀ ਨਾ ਸ਼ੱਕ ਰਿਹਾ, ਗਿਣਤੀ ਪਰ ਸਿੰਘਾਂ ਨੂੰ ਲੱਖਾਂ ਨਾਲ ਲੜਾ ਰਿਹਾ, ਵਾਹ ਰੇ ਪ੍ਰੀਤਮ ਮੇਰੇ,ਕਰ ਸਿਰਜਣ ਖਾਲਸਾ ਪੰਥ ਦੀ, ਸਿੰਘਾਂ ਨੂੰ ਸ਼ੇਰ ਬਣਾ ਗਿਆ। धन श्री गुरु गोबिंद सिंह (पंजाबी) On the occasion of the Gurpurrb(Agaman purb) of Guru Gobind Singh Ji.... 💌Collab on this beautiful BG.. 💌Express your beautiful thoughts 💌 Extend the topic in 4 to 8 lines