ਤੈਨੂੰ ਪਾਵਾਂ ਗਲਵੱਕੜੀ ਜੋ,, ਲੱਗੇ ਮੇਰੀ ਦੁਨੀਆਂ ਮੇਰੀਆਂ ਬਾਵਾਂ ਚ... ਆਉਂਦੇ ਜਾਂਦੇ ਮੈਂ FEEL ਕਰਾਂ,, ਤੇਰੇ ਸਾਹ ਮੇਰੇਆਂ ਸਾਹਾਂ ਚ... ਹਮਸਫ਼ਰ ਤੂੰ ਹੋਵੇਂ ਮੇਰਾ,, ਮੇਰੇ ਸਾਰਿਆਂ ਰਾਵਾਂ ਚ... ਹਰ ਰਾਤ ਮੇਰੀ ਬਸਰ ਹੋਵੇ,, ਤੇਰੀ ਜ਼ੁਲਫ਼ਾਂ ਦੀਆਂ ਪਨਾਹਾਂ ਚ... ਬਣਕੇ ਹਾਸਾ ਮੈਂ ਕੈਦ ਹੋਵਾਂ,, ਤੇਰੀ ਇਹ ਨਿਗਾਹਾਂ ਚ... ਬਸ ਮੰਜ਼ਿਲ ਇੱਕੋ ਮੈਂ ਹੋਵਾਂ,, ਤੇਰੀ ਸਾਰੀਆਂ ਰਾਵਾਂ ਚ... JOHNY ਲਿਖਦਾ ਲਿਖਦਾ ਹਾਰ ਜਾਉ,, ਏਨਾ ਖਿਆਲ ਏ ਤੇਰੇ ਨਾਲ... ਕੇ ਬਰਾਬਰ ਦੀ ਹਕਦਾਰ ਏ ਤੂੰ,, ਸੱਚੀ ਮੇਰੇ ਸਾਰੇ ਗੁਨਾਹਾਂ ਚ।। #JOHNY🖋️ ©Johny #yaar_forever #JOHNY🖋️ #johny_jawahar_insta #najoto #insta #Feeling #Punjabi #Love