ਜੌਗਰ ਪਾਰਕ ਦੀ ਉਹ ਚਾਹ, ਜੋ ਬੜੇ ਚਾਵਾਂ ਨਾਲ ਪੀਂਦੇ ਸੀ, ਜੂਠੀ ਕਰ ਕਰ ਚਾਹ ਇੱਕ ਦੂਜੇ ਨੂੰ ਦਿੰਦੇ ਸੀ, ਚਿਪਸ ਦੇ ਇੱਕ ਪੈਕਟ ਪਿੱਛੇ ਕਿੰਨ੍ਹਾਂ ਚਿਰ ਹੀ ਲੜਦੇ ਰਹਿੰਦੇ ਸੀ, ਨੀ ਤੇਰੀ ਹਰ ਇੱਕ ਜਿੱਦ ਨੂੰ ਖਿੜ੍ਹੇ ਮੱਥੇ ਮੰਨਦੇ ਰਹਿੰਦੇ ਸੀ, ਤੈਨੂੰ ਹੱਥੀ ਰੋਟੀ ਖਵਾਉਣਾ ਮੈਨੂੰ ਬੜਾ ਹੀ ਯਾਦ ਆਉਂਣਾ ਏ, ਨੀ ਮੋਟੋ ਤੇਰਾ ਮੇਰੀ ਬਾਂਹ ਤੇ ਸਿਰ ਰੱਖ ਸੌਣਾ ਮੈਨੂੰ ਬੜਾ ਹੀ ਯਾਦ ਆਉਣਾ ਏ,,। ✍️💕💕 🍂🍂 ਦੇਸ਼ ਤੋਂ ਪ੍ਰਦੇਸ਼ 🍂🍂 ©jaiveer #tealovers❤