ਉਹ ਮੌਹਤਰਮਾ ਜਿੱਦੀ ਬਹੁਤ ਅਾ, ਮੈਂ ਉਸਤੋਂ ਵੀ ਜਿਆਦਾ ਜਿੱਦੀ ਹਾਂ, ਪਰ ਫਿਰ ਵੀ ਮੈਨੂੰ ਉਸਦੀ ਹਰ ਜਿੱਦ ਅੱਗੇ ਹਮੇਸ਼ਾ ਹੀ ਝੁਕਣਾ ਪੈਂਦਾ ਅਾ, ਕਿਉਂਕਿ ਇੱਕ ਤਰਫਾ ਹੀ ਸਹੀ, ਪਰ ਮੈਂ ਉਸਨੂੰ ਪਿਆਰ ਕਰਦਾ ਹਾਂ, ਬਣੀ ਦੋਸਤੀ ਵੀ ਨਾ ਟੁੱਟ ਜਾਵੇ, ਇਸ ਗੱਲੋਂ ਮੈਂ ਡਰਦਾ, ਨਾ ਇਜ਼ਹਾਰ ਕਰਦਾ ਹਾਂ। #amarsardar ©MOOSTFA #LostTracks