Nojoto: Largest Storytelling Platform

(ਬਸ ਕਮਾਲ ਕੀਤਾ ਈ) ਅਸੀ ਜਦ ਵੀ ਕੀਤਾ ਬਸ ਕਮਾਲ ਕੀਤਾ ਈ , ਸ

(ਬਸ ਕਮਾਲ ਕੀਤਾ ਈ)
ਅਸੀ ਜਦ ਵੀ ਕੀਤਾ ਬਸ ਕਮਾਲ ਕੀਤਾ ਈ ,
ਸੱਚੀ ਕਈ ਵਾਰੀ ਤਾਂ ਬੇਮਿਸਾਲ ਕੀਤਾ ਈ ,, 

ਉਹ ਪੁੱਛਦੇ ਨੇ ਕੋਈ ਸਬੂਤ ਕਿ ਇਹ ਸੱਚ ਏ ,
ਮੈ ਕਿਹਾ ਉਹਨਾਂ ਤੋਂ ਪੁੱਛੋ ਜਿਹਨਾਂ ਨਾਲ ਕੀਤਾ ਈ,, 

ਝੂਠ ਦੇ ਪਰੀਂਦੇਆ ਤੋਂ ਨਫ਼ਰਤ ਬੜੀ ਏ ਮੈਨੂੰ ,
ਇਹਨਾਂ ਨੇ ਸੱਚ ਦਾ ਉਜਾੜ ਹਰ ਸਾਲ ਕੀਤਾ ਈ ,, 

ਆਪਣੇ ਮੂੰਹੋਂ ਮੀਂਆਂ-ਮੀਠੂ ਨਹੀਂ ਬਣ ਰਿਹਾ ਮੈਂ ,
ਜੋ ਇਸ ਜ਼ੁਬਾਨੋਂ ਬੋਲਿਆ ਉਹ ‌ਹਰ ਹਾਲ ਕੀਤਾ ਈ ,, 

ਉਂਝ ਤਾਂ ਸੁਭਾਹੋਂ 'ਮਸਤ ਮਲੰਗ' ਏ ਸਾਧ ਜਿਹਾ ,
ਪਰ ਮੇਰੀ ਕਲਮ ਨੇ ਬੜਾ ਬਵਾਲ ਕੀਤਾ ਈ ,,
 #ਬਸ_ਕਮਾਲ_ਕੀਤਾ_ਈ
#mast_malang
(ਬਸ ਕਮਾਲ ਕੀਤਾ ਈ)
ਅਸੀ ਜਦ ਵੀ ਕੀਤਾ ਬਸ ਕਮਾਲ ਕੀਤਾ ਈ ,
ਸੱਚੀ ਕਈ ਵਾਰੀ ਤਾਂ ਬੇਮਿਸਾਲ ਕੀਤਾ ਈ ,, 

ਉਹ ਪੁੱਛਦੇ ਨੇ ਕੋਈ ਸਬੂਤ ਕਿ ਇਹ ਸੱਚ ਏ ,
ਮੈ ਕਿਹਾ ਉਹਨਾਂ ਤੋਂ ਪੁੱਛੋ ਜਿਹਨਾਂ ਨਾਲ ਕੀਤਾ ਈ,, 

ਝੂਠ ਦੇ ਪਰੀਂਦੇਆ ਤੋਂ ਨਫ਼ਰਤ ਬੜੀ ਏ ਮੈਨੂੰ ,
ਇਹਨਾਂ ਨੇ ਸੱਚ ਦਾ ਉਜਾੜ ਹਰ ਸਾਲ ਕੀਤਾ ਈ ,, 

ਆਪਣੇ ਮੂੰਹੋਂ ਮੀਂਆਂ-ਮੀਠੂ ਨਹੀਂ ਬਣ ਰਿਹਾ ਮੈਂ ,
ਜੋ ਇਸ ਜ਼ੁਬਾਨੋਂ ਬੋਲਿਆ ਉਹ ‌ਹਰ ਹਾਲ ਕੀਤਾ ਈ ,, 

ਉਂਝ ਤਾਂ ਸੁਭਾਹੋਂ 'ਮਸਤ ਮਲੰਗ' ਏ ਸਾਧ ਜਿਹਾ ,
ਪਰ ਮੇਰੀ ਕਲਮ ਨੇ ਬੜਾ ਬਵਾਲ ਕੀਤਾ ਈ ,,
 #ਬਸ_ਕਮਾਲ_ਕੀਤਾ_ਈ
#mast_malang
mastmalang4173

mast malang

New Creator