ਜੇ ਮੈਂ ਪੈਦਲ ਵੀ ਤੁਰਾ ਤਾਂ ਤੇਰੇ ਘਰ ਦੀ ਰਾਹ ਵੀ ਮੁੱਕ ਜਾਂਦੀ ਆਂ ਪਰ ਤੈਨੂੰ ਪਾਉਣ ਦੀ ਰਾਹ ਕਿਉਂ ਨੀ ਮੁੱਕਦੀ ਮੈਂ ਤਾਂ ਚਾਹੁੰਦਾ ਵੀ ਦਿਲੋ ਆਂ ਲਿਖਾਰੀ ਸਿਮਰਨ ਸੱਗੂ #punjabi #shayri #duniyandariloharan