ਕਈ ਨਫ਼ਰਤਾਂ ਤੋ ਮਿਲਿਆ ਸਕੂਨ ਤੇ ਕਈ ਚਾਹਤਾਂ ਨੇ ਰਵਾਇਆ ਏ ਕੁੱਝ ਸੁਪਨਿਆਂ ਨੇਂ ਕੀਤਾ ਦੂਰ ਭੁਲੇਖੇ ਨੇਂ ਸਫ਼ਰ ਹੀ ਬਣਾਇਆ ਏ ਕੁਝ ਜ਼ਖ਼ਮਾਂ ਦਾ ਇਹੋ ਇਲਾਜ ਹੁੰਦਾ ਉਹਨਾਂ ਨੂੰ ਛਿੱਲਨਣ ਦੇ ਕੰਮ ਆਇਆ ਏ ✍️ਗੁਰਪ੍ਰੀਤ ਖੂੰਨਣ ©Gurpreet Khunan #GurpreetKhunan #Dullness #poem