Nojoto: Largest Storytelling Platform

ਕੀਹਦੇ ਤੇ ਕਰਾਂ ਯਕੀਨ, ਜਿੰਦਗੀ ਦਾ ਮਸਲਾ, ਕਹਿ ਜੰਨਤ, ਨਰਕ

ਕੀਹਦੇ ਤੇ ਕਰਾਂ ਯਕੀਨ, ਜਿੰਦਗੀ ਦਾ ਮਸਲਾ,

ਕਹਿ ਜੰਨਤ, ਨਰਕਾਂ ਨੂੰ ਭੇਜ ਦਿੰਦੇ ਨੇ ਲੋਕ ।

ਮਿਲੇ ਜੇ ਕੋਈ ਤਾਂ ਮਿਲ ਵੀ ਲਈਏ, ਹਰਜ ਕਿ ਏ,

ਜਿਸਮਾਂ ਤੋਂ ਨੇੜੇ ਰੂਹ ਤੋਂ ਦੂਰ ਹੋ ਕੇ ਮਿਲਦੇ ਨੇ ਲੋਕ ।

ਮਿਲਦੇ ਨੇ ਰਾਤ ਨੂੰ ਚੰਨ ਤਾਰਿਆਂ ਦੀ ਸਾਹਵੇਂ, 

ਪਤਾ,ਫਿਰ ਵੀ ਚੰਨ ਨੂੰ ਬਦਨਾਮ ਕਰਦੇ ਨੇ ਲੋਕ ।

ਦਿਲਾਂ ਸੱਚਿਆ ਵਾਲੇ ਯਾਰੀ ਲਾਉਣ ਤੋਂ ਤਾਂ ਡਰਦੇ 

ਆਪੇ ਯਾਰੀ ਤੋੜ ਆਪੇ ਭੰਡਦੇ ਨੇ ਲੋਕ ।

✍ ਮੰਡੇਰ ਜਖੇਪਲੀਆ ਗਜ਼ਲਾ  SUKHPAL SINGH Satnam Dhaliwal veer sidhu Deep Dhillon jasvir kaur sidhu