ਕੱਲ ਦੇ ਜਵਾਕ ਅਜੇ ਨਵੇਂ ਨਵੇਂ ਉੱਠੇ ਬੀਬਾ ਜਿਹਨਾਂ ਨਾਲ ਫਿਰੇਂ ਹੁਣ ਤੂੰ ਘੁੰਮਦੀ, ਸਾਡਾ ਟਾਈਮ ⏰ ਵੀ ਆਉਣਾ ਅਸੀਂ ਸਿਰਾ 🔥 ਵੀ ਕਰਾਉਣਾ, ਫਿਰ ਕਿਸਮਤ ਵੇਖੀਂ ਸਾਡੇ ਪੈਰ ਚੁੰਮਦੀ . Jeet_ferozepuria #jeet_ferozepuria #flop_likhari