Nojoto: Largest Storytelling Platform

ਫਿਰਦੇ ਹੁਣੇ ਲੱਖਾਂ ਨੀ ,"ਮੰਨਿਆ ਤੈਨੂੰ ਚਾਹੁਣ ਵਾਲੇ ਕੁੱਝ

ਫਿਰਦੇ ਹੁਣੇ ਲੱਖਾਂ ਨੀ
,"ਮੰਨਿਆ ਤੈਨੂੰ ਚਾਹੁਣ ਵਾਲੇ
ਕੁੱਝ ਏਦਾਂ ਦੇ ਵੀ ਹੋਣੇ ਨੀ 
,"ਤੈਨੂੰ ਆਪਣੀ ਬਣਾਉਣ ਵਾਲੇ 
ਤੂੰ ਰੂਹ ਤੇ ਮਨ ਨਾਲ ਵੇਖ ਨੀ
,"ਮਿਲ ਜਾਓ ਰੱਬ ਵਾਂਗ ਧਿਆਉਣ ਵਾਲੇ
ਕੁੱਝ ਪਾਗ਼ਲ ਝੱਲੇ ਮਿਲ ਜਾਉ ਨੀ
,"ਮਾਹਲੇ ਵਰਗੇ ਸ਼ਾਇਰੀ ਵਿੱਚ ਗਾਉਣ ਵਾਲੇ

©BALJEET SINGH MAHLA soul love follow your heart# megha sen  poetry by heart  Aashima khan  Sarla singh  Dark inside (raat ka raza )