Nojoto: Largest Storytelling Platform

ਹੰਝੂ.........👀 ਕਦੇ- ਕਦੇ ਮੈਨੂੰ ਲੱਗਦਾ, ਮੇਰੇ ਹੰਝੂ

ਹੰਝੂ.........👀


ਕਦੇ- ਕਦੇ ਮੈਨੂੰ ਲੱਗਦਾ, 
ਮੇਰੇ ਹੰਝੂ ਬਹੁਤ ਸਸਤੇ ਨੇ, 
ਹਰ ਇੱਕ ਨਿੱਕੀ-ਨਿੱਕੀ ਗੱਲ ਤੇ ਵਹਿ ਤੁਰਦੇ ਨੇ, 

ਪਰ, 
ਮੈਨੂੰ ਇਨ੍ਹਾਂ ਨਾਲ ਕੋਈ ਗਿਲਾ ਸ਼ਿਕਵਾ ਨਹੀਂ, 

ਸਗੋਂ, 
ਕਦੇ-ਕਦੇ ਮੋਹ ਜਿਹਾ ਆਉਂਦਾ ਏ, 
ਕਿਉਂਕਿ, 
ਜਦੋਂ ਇਹ ਵਹਿਦੇ ਨੇ ,

ਤਾਂ, 
ਮੇਰੇ ਅੰਦਰ ਉੱਠੇ ਭੂਚਾਲ, ਜਵਾਲਾਮੁਖੀ ਤੇ ਸੋਕੇ, 
ਜਹੀਆਂ ਆਫਤਾਂ ਨੂੰ ਇੰਝ ਸ਼ਾਤ ਕਰ ਦਿੰਦੇ ਨੇ, 
 ਜਿਵੇਂ! 
ਕਿਸੇ ਦਾ ਕੋਈ , 
ਸਦੀਆ ਪੁਰਾਣਾ ਫੱਟ ਠੀਕ ਹੋ ਗਿਆ ਹੋਵੇ।

{ਸਮਨ}••••

©Sukhwider Singh #cloud
ਹੰਝੂ.........👀


ਕਦੇ- ਕਦੇ ਮੈਨੂੰ ਲੱਗਦਾ, 
ਮੇਰੇ ਹੰਝੂ ਬਹੁਤ ਸਸਤੇ ਨੇ, 
ਹਰ ਇੱਕ ਨਿੱਕੀ-ਨਿੱਕੀ ਗੱਲ ਤੇ ਵਹਿ ਤੁਰਦੇ ਨੇ, 

ਪਰ, 
ਮੈਨੂੰ ਇਨ੍ਹਾਂ ਨਾਲ ਕੋਈ ਗਿਲਾ ਸ਼ਿਕਵਾ ਨਹੀਂ, 

ਸਗੋਂ, 
ਕਦੇ-ਕਦੇ ਮੋਹ ਜਿਹਾ ਆਉਂਦਾ ਏ, 
ਕਿਉਂਕਿ, 
ਜਦੋਂ ਇਹ ਵਹਿਦੇ ਨੇ ,

ਤਾਂ, 
ਮੇਰੇ ਅੰਦਰ ਉੱਠੇ ਭੂਚਾਲ, ਜਵਾਲਾਮੁਖੀ ਤੇ ਸੋਕੇ, 
ਜਹੀਆਂ ਆਫਤਾਂ ਨੂੰ ਇੰਝ ਸ਼ਾਤ ਕਰ ਦਿੰਦੇ ਨੇ, 
 ਜਿਵੇਂ! 
ਕਿਸੇ ਦਾ ਕੋਈ , 
ਸਦੀਆ ਪੁਰਾਣਾ ਫੱਟ ਠੀਕ ਹੋ ਗਿਆ ਹੋਵੇ।

{ਸਮਨ}••••

©Sukhwider Singh #cloud
sukhwidersingh7886

ਸਮਨ

New Creator