ਅਸੀ ਮੰਜ਼ਿਲ ਲੱਭਦੇ ਰਹਿ ਗੲੇ , ਲੋਕੀ ਠੋਕਰਾਂ ਮਾਰਦੇ ਰਹਿੰਦੇ ਸੀ, ਮੈ ਆਪਨੇ ਰਾਹ ਤੋ ਭੜਕ ਗਿਆ , ਇਹੋ ਤਾ ਉਹ ਚਾਹੁੰਦੇ ਸੀ, ਪਰ ਦਿਲ ਜੇ ਸਾਫ ਸੀ ਕੁੜੀਏ ਨੀ, ਰੱਬ ਸਾਡਾ ਸਾਥ ਵੀ ਦਿਤਾ ਏ, ਪਰ ਸਾਡਾ ਰੱਬ ਹੀ ਬਣਿਆਂ ਏ, ਜਿਨਾਂ ਵਿਚੋਂ ਮੈ ਦਿਲੋਂ ਕੀਤਾ ਏ, ©Hardeep Nadampuria god of love #Eid-e-milad